Book Cover

Tim Tim Chamke Nikka Tara: Punjabi Poems for Children

Contributor(s): Singh, Amandeep (Author)

ISBN: 9781716547430

Publisher: Lulu.com

Binding Types:

$8.34
$21.29 (Final Price)
$20.09 (100+ copies: $19.34)
List/retail price:
$8.34
- +
Buy

Pub Date: October 7, 2020

Lexile Code: 0000

Target Age Group: NA to NA

Physical Info: 0.08" H x 11.00" L x 8.50" W ( 0.25 lbs) 38 pages

Descriptions, Reviews, etc.

Description: 'Tim Tim Chamke Nikka Tara' is a collection of Punjabi poems for children of all age groups. There are 25 poems in this collection about stars, seasons, numbers, dreams, and many more themes that children can enjoy and recite. Other than entertainment, these poems' primary objective is to create love and devotion for the Punjabi language and encourage kids to appreciate the beauty of nature and the environment. The Punjabi language is sweet and has a rich heritage, culture, and literature that children can enjoy and cherish. Nature is beautiful, and we must appreciate it and take care of it. Nature provides solace to our souls. Red, yellow, and colorful flowers and cool breeze help heal our body and mind! In general, poems positively affect a child's mind and add to the everlasting childhood memories of gems, little stars, or rainbows and create a beautiful painting on life's canvas! Therefore, it is the parent's moral duty to encourage their children to read poems! Please note that book language is Punjabi, not English as displayed below. 'ਟਿਮਟਿਮ ਚਮਕੇ ਨਿੱਕਾ ਤਾਰਾ'ਬੱਚਿਆਂ ਲਈ ਕਵਿਤਾਵਾਂ ਦਾ ਸੰਗ੍ਰਿਹ ਹੈ।ਬੱਚਿਆਂ ਦੇ ਵਿੱਚ ਵਿਗਿਆਨ ਦੇ ਚਾਨਣ, ਕੁਦਰਤ ਦੇ ਸੁਹੱਪਣ ਅਤੇ ਵਾਤਾਵਰਣ ਦੀ ਸੰਭਾਲ ਦੇ ਪ੍ਰਤੀ ਉਤਸ਼ਾਹ ਪੈਦਾ ਕਰਨਾ ਇਹਨਾਂ ਕਵਿਤਾਵਾਂ ਦਾ ਮੰਤਵ ਹੈ। ਕੁਦਰਤ ਅਤਿਅੰਤ ਹੀ ਖੂਬਸੂਰਤ ਹੈ, ਜਿਸਦੀ ਸਿਫ਼ਤ ਸਲਾਹ ਅਤੇ ਸੰਭਾਲ ਕਰਨੀ ਸਾਡਾ ਸਭਦਾ ਦਾ ਫ਼ਰਜ਼ ਹੈ। ਕੁਦਰਤ ਇਨਸਾਨ ਦੀ ਰੂਹ ਨੂੰ ਸੁਕੂਨ ਬਖਸ਼ਦੀ ਹੈ - ਇੱਕ ਤਰ੍ਹਾਂ ਨਾਲ ਜਿਵੇਂ ਆਪਣੇ ਸਾਵੇ ਪੱਤਰਾਂ, ਲਾਲ-ਪੀਲੇ ਫੁੱਲਾਂ ਅਤੇ ਰੁਮਕਦੀ ਪੌਣ ਨਾਲ਼, ਸਾਡੇ ਬਿਮਾਰ ਤਨ ਤੇ ਮਨ ਦਾ ਇਲਾਜ ਕਰਦੀ ਹੈ! ਕਵਿਤਾਵਾਂ ਅਚੇਤ ਬਾਲ ਮਨ ਤੇ ਇੱਕ ਅਨੂਠਾ ਪ੍ਰਭਾਵ ਪਾਉਂਦੀਆਂ ਹਨ, ਅਤੇ ਉਸਦੇ ਬਚਪਨ ਦੀਆਂ ਯਾਦਾਂ ਵਿੱਚ ਜਿਵੇਂ ਮੋਤੀ ਹੋਣ - ਬਿਲਕੁਲ ਨਿੱਕੇ ਤਾਰਿਆਂ ਵਾਂਗ! ਜਾਂ ਫਿਰ ਸਤਰੰਗੀ ਪੀਂਘ ਦੇ ਵਾਂਗ ਜੋ ਉਹਨਾਂ ਦੀ ਜ਼ਿੰਦਗੀ ਦੇ ਕੈਨਵਸ 'ਤੇ ਖੂਬਸੂਰਤ ਰੰਗ ਵਾਹੁੰਦੀ ਹੈ। ਇਸ ਕਰਕੇ ਹਰ ਇੱਕ ਬੱਚੇ ਨੂੰ ਕਵਿਤਾਵਾਂ ਦਾ ਪਾਠ ਪੜ੍ਹਾਉਣਾ, ਹਰ ਇੱਕ ਮਾਂ-ਬਾਪ ਦਾ ਫ਼ਰਜ਼ ਹੈ।ਆਪਣੇ ਬੱਚਿਆਂ ਨੂੰ ਪੰਜਾਬੀ ਮਾਂ-ਬੋਲੀ ਨਾਲ਼ ਜੋੜਨ ਲਈ ਇਹਕਿਤਾਬ ਜ਼ਰੂਰ ਪੜ੍ਹੋ। ਅਮਨਦੀਪ ਸਿੰਘ

Brief description: About the Poet - An engineer by profession and poet by heart, Amandeep Singh also writes Science Fiction and Children's Literature in Punjabi. He has published a pioneering book of Science Fiction short stories titled TutdayTarian di Dastaan (1989) - a new concept in the Punjabi Literature at that time. He has also published his collection of poems titled Kankar Pathar (2016) and 'Tim Tim Chamke Nikka Tara (2020)' Children's Poems. His poems are about love, peace and light, sorrows, separation and everlasting memories. He draws his inspiration from Gurbani and Sufi Poetry. His website www.punjabikids.org, is dedicated to Punjabi Children around the globe, where children can read poems, stories, and other articles in Punjabi. His blog is www.amandeepsingh.org. Born in Punjab, India, he now lives in the U.S. ਕਵੀ ਵਾਰੇ - ਪੇਸ਼ੇ ਤੋਂ ਇੰਜਨੀਅਰ ਅਤੇ ਦਿਲ ਤੋਂ ਕਵੀ - ਅਮਨਦੀਪ ਸਿੰਘ ਵਿਗਿਆਨ ਗਲਪ ਦੀਆਂ ਕਹਾਣੀਆਂ ਅਤੇ ਲੇਖ ਵੀ ਲਿਖਦਾ ਹੈ। ਬਾਲ-ਸਾਹਿਤ ਵਿੱਚ ਵਿਸ਼ੇਸ਼ ਰੁਚੀ ਹੈ। ਇੱਕ ਕਹਾਣੀਆਂ ਦੀ ਕਿਤਾਬ 'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989) ' ਪ੍ਰਕਾਸ਼ਿਤ ਹੋ ਚੁੱਕੀ ਹੈ, ਜਿਹੜੀ ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ, ਤੇ ਕਵਿਤਾਵਾਂ ਦੀ ਕਿਤਾਬ 'ਕੰਕਰ ਪੱਥਰ (2016)' ਤੇ ਬੱਚਿਆਂ ਲਈ ਕਵਿਤਾਵਾਂ ਦੀ ਈ-ਕਿਤਾਬ 'ਟਿਮ ਟਿਮ ਚਮਕੇ ਤਾਰਾ (2020)' ਵੀ ਪੰਜਾਬੀ ਪਾਠਕਾਂ ਦੀ ਝੋਲ਼ੀ ਵਿੱਚ ਅਰਪਣ ਕਰ ਚੁੱਕਿਆ ਹੈ। ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਨੌਰਾ ਤੋਂ ਹੈ ਅਤੇ ਅੱਜ-ਕੱਲ੍ਹ ਅਮਰੀਕਾ ਵਿੱਚ ਰਹਿ ਰਿਹਾ ਹੈ।

Worth Considering
Product successfully added to cart!